Popular Posts

Tuesday, November 15, 2016

"ਜਿਹੜੇ ਕਹਿੰਦੇ ਸੀ ਮਰਾਂ ਨਾਲ ਤੇਰੇ, ਛੱਡ ਕੇ ਮੈਂਦਾਨ ਭੱਜਗੇ"

"ਜਿਹੜੇ ਕਹਿੰਦੇ ਸੀ ਮਰਾਂ ਨਾਲ ਤੇਰੇ, ਛੱਡ ਕੇ ਮੈਂਦਾਨ ਭੱਜਗੇ"
ਪੰਜਾਬ ਦੇ ਗ਼ੈਰ ਜ਼ੁੰਮੇਵਾਰ ਨੇਤਾ ਹਨ ਕੈਪਟਨ ਅਤੇ ਕੇਜਰੀਵਾਲ  
ਐੱਸਵਾਈਐੱਲ ਦੇ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀਭਾਜਪਾ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਤੋਂ ਅਸਤੀਫੇ ਮੰਗਣੇ ਬੇਹੱਦਮੰਦਭਾਗੇ ਅਤੇ ਗੈਰ ਜ਼ੁੰਮੇਵਾਰਾਨਾ ਹੈ| 
ਕੈਪਟਨ ਅਮਰਿੰਦਰ ਸਿੰਘ ਨੂੰ ਸਮਝ ਤਾਂ ਪਹਿਲਾ ਹੀ ਨਹੀਂ  ਸੀ ਉਤੋਂਭਾਜਪਾ ਨੇ ਪੰਜਾਬ ਹਿੱਤਾ ਲਈ ਬਾਦਲ ਸਾਿਹਬ ਦੇ ਨਾਲ ਡੱਟ ਕੇ ਚਟਾਨਵਾਂਗ ਖੜੇ ਹਾਂ ਦੇ ਅਾਪਣੇ ਸਖਤ ਸਟੈਂਡ ਨਾਲ ਤਾਂ ਕੈਪਟਨ ਦੀ ਸੁੱਧ ਬੁੱਧ ਹੀਗੁਵਾਚ ਗੲੀ। ਹੁਣ ੳੁਸ ਨੂੰ ਸਮਝ ਆ ਰਹੀ ਕਿ ਕੀ ਕਰੇ? ਅਤੇ ਉਹਐੱਸਵਾਈਐੱਲ ਮੁੱਦੇ ਉੱਤੇ ਅਕਾਲੀ ਭਾਜਪਾ ਸਰਕਾਰ ਵਲੋਂ ਲਏ ਜਾਣਵਾਲੇ ਸਖਤ ਕਦਮ ਦੇ ਸਮਰਥਨ ਕਰਨ ਤੋਂ ਭੱਜ ਰਿਹਾ ਹੈ| ਆਪਣੀਸਵਿੰਧਾਨਕ ਡਿਊਟੀ ਨਿਭਾਉਣ ਤੋਂ ਇਨਕਾਰੀ ਹੈ| ਕੈਪਟਨ ਅਮਰਿੰਦਰਸਿੰਘ ਨੇ ਪਟਿਆਲਾ ਤੋਂ ਵਿਧਾਇਕ ਦੀ ਚੋਣ ਲੜਨੀ ਹੈ ਅਤੇ ਅਸਤੀਫਾ ਤਾਂਉਸ ਨੇ ਉਜ ਵੀ ਦੇਣਾ ਹੀ ਸੀ| ਇਸ ਲਈ ਉਸ ਦੀ ਅਸਤੀਫੇ ਦੀ ਸਿਆਸਤਨੂੰ ਪੰਜਾਬ ਦ ਲੋਕ ਚੰਗੀ ਤਰ੍ਹਾਂ ਸਮਝਦੇ ਹਨ| ਜਿਵੇਂ ਖੰਡੂਰ ਸਾਹਿਬ ਦੀ ਚੋਣਵੇਲੇ ਹਾਰ ਦਾ ਮੂੰਹ ਦੇਖ ਕੇ ਇਹ ਮੈਂਦਾਨ ਵਿੱਚੋਂ ਭੱਜੇ ਸਨ ਅਤੇ ਬਾਗੀਆਂ ਦੇਮੋਢੇ ਉੱਤੇ ਰੱਖ ਕੇ ਵਾਰ ਕਰ ਰਹੇ ਸਨ , ਉਸ ਦਾ ਜਵਾਬ ਪੰਜਾਬ ਦੇ ਲੋਕਾਂ ਨੇਅਕਾਲੀ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਭਾਰੀ ਫਤਵੇ ਨਾਲ ਦਿੱਤਾ ਸੀ|ਉਵੇਂ ਹੀ ਐੱਸਵਾਈਐੱਲ ਦੇ ਮੁੱਦੇ ਉੱਤੇ, ਕਾਂਗਰਸ ਅਤੇ ਖਾਸਕਰ ਇੰਦਰਾਗਾਂਧੀ ਦੇ ਜੁਲਮ ਤੋਂ ਸਰਮਸਾਰ ਹੋ ਕੇ ਭੱਜ ਰਹੇ ਹਨ| ਪੰਜਾਬ ਦੇ ਪਾਣੀਆਂਦੀ ਲੜਾਈ ਅਕਾਲੀ ਦਲ ਅਤੇ ਭਾਜਪਾ ਹਮੇਸਾਂ ਦੋ ਸਕੇ ਭਰਾਵਾਂ ਵਾਂਗਪੰਜਾਬ ਦੇ ਹਿੱਤਾਂ ਦੀ ਮਿਲਕੇ ਅਗਵਾਈ ਕਰਦੇ ਰਹੇ ਹਨ ਅਤੇ ਕੈਪਟਨਅਮਰਿੰਦਰ ਸਿੰਘ  ਅਤੇ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਵਿਕਾਸ ਦੇ ਰਾਹ ਵਿੱਚਹਮੇਸ਼ਾਂ ਕੰਡੇ ਬੀਜ ਦੇ ਰਹੇ ਹਨ| ਪਰ ਮੋਦੀ ਜੀ ਅਤੇ ਬਾਦਲ ਦਾ ਵਿਕਾਸ ਰੱਥਨਿਰਂਤਰ ਚਲਦਾ ਰਹੇਗਾ। ਅਸੀਂ ਪਹਿਲਾਂ ਵੀ ਡਟ ਕੇ ਸਟੈਂਡ ਲਿਅਾ ਸੀ ਤੇਹੁਣ ਵੀ ਅਸੀਂ ਡਟ ਸਟੈਂਡ ਲਵਾਂਗੇ, ਜਦੋਂ ਤੱਕ ਪੰਜਾਬ ਵਿੱਚ ਅਕਾਲੀਭਾਜਪਾ ਦੀ ਸਰਕਾਰ ਹੈ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੂੰਦ ਪੰਜਾਬ ਤੋਂਬਾਹਰ ਨਹੀਂ ਜਾਣ ਦਿਆਂਗੇ|  ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਕਰਨੀਪਏ| ਅਸੀਂ ਕੈਪਟਨ ਵਾਂਗ ਭੱਜਣ ਜਾਂ ਅਰਵਿੰਦ ਕੇਜਰੀਵਾਲ ਵਾਂਗ ਦਿੱਲੀਵਿੱਚ ਹੀ ਮੂੰਹ ਲੁਕਾ ਕੇ ਲੁਕਣ ਜਾਣ ਦੀ ਬਜਾਏ ਹਰ ਹਾਲਾਤ ਦਾਸਾਹਮਣਾ ਕਰਾਂਗੇ, ਜਾਹੇ ਸਾਡੇ ਰਾਹ ਕੋਈ ਆਵੇ ਪੁਰੀ ਟੱਕਰ ਲਵਾਂਗੇ| 
ਅਸਤੀਫ਼ੇ ਦੇਣ ਦਾ ਨਾਟਕ ਕਰਕੇ ਕੈਪਟਨ ਲੋਕ ਦਿਖਾਵਾ ਕਰ ਰਿਹਾ ਹੈਉਹ ਕਦੇ ਲੋਕ-ਸਭਾ ਤਾਂ ਗਿਆ ਹੀ ਨਹੀਂ ਉਸ ਨੇ ਉਂਝ ਹੀ ਬਰਖਾਸਤ ਹੋਜਾਣਾ ਸੀ। ਜੱਦੋ ਉਸਨੇ ਆਪ ਅਸਤੀਫ਼ਾ ਦਿੱਤਾ ਸੀ ੳਦੋ ਨਾਲ ਲੱਗਦੇਬਾਕੀ ਸਾਂਸਦਾ ਤੌਂ ਵੀ ਅਸਤੀਫ਼ੇ ਦਵਾਂਉਦਾਂ ਜਿਹੜੇ ਘੱਟੋ ਘੱਟ ਲੋਕ ਸਭਾਵਿੱਚ ਜਾਂਦੇ ਹਨ ਭਾਵੇਂ ਉਥੇ ਕੁਝ ਨਹੀਂ ਕਰਦੇ। ਅਤੇ ਦੂਜੇ ਪਾਸੇ ਅਰਵਿੰਦਕੇਜਰੀਵਾਲ ਨੇ ਨਾਜੁਕ ਹਾਲਾਤ ਵਿੱਚ ਪੰਜਾਬ ਦਾ ਦੌਰਾ ਵੀ ਰੱਦ ਕਰ ਦਿੱਤਾ|ਪੰਜਾਬ ਨਾਲ ਤਾਂ ਇਨ੍ਹਾਂ ਦੋਹਾਂ ਨੇ ਉਹੀ ਕੀਤੀ, 
"ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ,  ਛੱਡ ਕੇ ਮੈਂਦਾਨ ਭੱਜ ਗਏ"

‘जिहड़े कहिंदे सी मरांगे नाल तेरे, छडड के मैदान भज्ज गए’

‘जिहड़े कहिंदे सी मरांगे नाल तेरे, छडड के मैदान भज्ज गए’
गैर-जिम्मेदार नेता हैं कैप्टन व केजरीवाल
- अकाली-भाजपा सरकार की ओर से लिये जाने वाले सखत कदम का समर्थन करने से भाग रहे हैं अमरिंदर
- केजरीवाल नाजुक समय में छिपकर बैठ गए

कैप्टन अमरिंदर सिंह को समझ तो पहले ही नहीं थी, लेकिन जब भाजपा ने पंजाब व पंजाब की किसानी के हित के लिए प्रकाश सिंह  बादल के साथ चटटान की तरह डटकर खडे होने का सखत स्टैंड लिया तो कैप्टन की सुध-बुध खो गई। अबकैप्टन को समझ नहीं आ रहा कि वह क्या करें? सतलुज यमुना लिंक नहर के मुद्दे पर कैप्टन अकाली-भाजपा सरकारकी ओर से लिये जाने वाले सखत कदम का समर्थन करने से भाग रहे हैं।
अमरिंदर सिंह अपने संवैधानिक कर्तव्य निभाने से इंकार कर रहे हैं। कैप्टन ने पटियाला से विधानसभा चुनाव लडना हैतथा लोकसभा से इस्तीफा तो वैसी ही देना था, इसलिए उनकी इस्तीफे की सियासत को लोग अच्छी तरह समझते हैं।
जैसे खडूर साहिब के उपचुनाव में हार का मुंह देखकर वह मैदान से भागे थे तथा बागियों के कंधो से वार कर रहे थे, उसका जवाब पंजाबकी जनता ने अकाली भाजपा उम्मीदवार के पक्ष में बहुमत के साथ दिया था। अब वैसे ही एस.वाई.एल. नहर के मामले में कांग्रेस व खासकर इंदिरा गांधी द्वारा पंजाब के साथ किए गए इस जुल्म से शर्मसार होकर भाग रहे हैं। 

पंजाब के पानी की लडाई अकाली दल व भाजपा ने हमेशा दो सगे भाईयों की तरह मिलकर लडी है तथा पंजाब के हितों केलिए भी मिलकर नेतृत्व करते आ रहे हैं। जबकि कैप्टन अमरिंदर सिंह व उनकी पार्टी कांग्रेस, पंजाब के विकास के रास्तेमें हमेशा कांटे बिजते आ रहे है। प्रधानमंत्री नरेंद्र मोदी जी व बादल सरकार का विकास रथ निरंतर चलता रहेगा। 
अकाली-भाजपा ने पहले भी डटकर स्टैंड लिया था अब भी मजबूती से खडे रहेंगे। जब तक पंजाब मे अकाली दल-भाजपा की सरकार है। पंजाब के पानी की एक भी बूंद बाहर नहीं जाने दी जाएगी, चाहे इसके लिए कोई भी कुर्बानी करने पड़े। हमकैप्टन की तरह भागने वाले तथा अरविंद केजरीवाल की तरह दिल्ली में मुंह छिपाकर बैठ जाने के बजाए हर हालात कासामना करेंगे, चाहे रास्ते में कोई भी आए, हम पूरी तरह टक्कर लेंगे।
इस्तीफा देने का नाटक करके कैप्टन लोगों के सामने दिखावा कर रहे हैं, जबकि वह कभी लोकसभा तो गए ही नहीं, उसनेवैसे ही बर्खास्त हो जाना था। जब कैप्टन ने खुद इस्तीफा दिया तब पंजाब के अन्य कांग्रेसी सांसदों ने इस्तीफे क्यों नहींदिए? अरविंद केजरीवाल ने नाजुक हालात में पंजाब का दौरा भी रद़द कर दिया है। पंजाब के साथ इन दोनों नेताओं वपार्टियों ने वही किया जैसे कहावत है, ‘जिहड़े कहिंदे सी मरांगे नाल तेरे, छडड के मैदान भज्ज गए।’

Thursday, November 10, 2016

ਪੰਜਾਬ ਭਾਜਪਾ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਲਈ ਚੱਟਾਨ ਵਾਂਗ ਖੜ੍ਹੀ ਹੈ

ਪੰਜਾਬ ਭਾਜਪਾ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਲਈ ਚੱਟਾਨ ਵਾਂਗ ਖੜ੍ਹੀ ਹੈ

ਕੈਪਟਨ ਨੇ ਅਸਤੀਫ਼ਾ ਦੇਣਾ ਹੈ ਤਾਂ ਕਾਂਗਰਸ 'ਚੋਂ ਦੇਣ ਜੋ ਫਸਾਦਾਂ ਦੀ ਜੜ੍ਹ ਹੈ

ਕੈਪਟਨ ਦੇ ਵਿੱਚ ਕੇਜਰੀਵਾਲ ਦੀ ਡਰਾਮਾ ਕਰਨ ਵਾਲੀ ਰੂਹ ਨੇ ਪ੍ਰਵੇਸ਼ ਕੀਤਾ

ਪੰਜਾਬ ਭਾਜਪਾ ਪੰਜਾਬ ਦੇ ਪਾਣੀ ਦੀ ਿੲਕ ਬੂੰਦ ਵੀ ਨਹੀਂ ਜਾਣ ਦੇਵੇਗੀ

ਸਤਲੁਜ-ਯਮੁਨਾ ਲਿੰਕ ਨਹਿਰ ਮਾਮਲੇ 'ਤੇ ਉਪਜੀ ਸਥਿਤੀ 'ਤੇ ਵਿਚਾਰ ਚਰਚਾ ਕਰਨ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਦੇਰ ਸ਼ਾਮ ਪਾਰਟੀ ਦੇ ਕੋਰ ਗਰੁੱਪ ਦੀ ਬੈਠਕ ਸੱਦੀ। ਇਸ ਮੀਟਿੰਗ ਵਿਚ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਪ੍ਰਧਾਨ ਤੇ ਵਿਧਾਇਕ ਮਨੋਰੰਜਨ ਕਾਲੀਆ, ਸਾਬਕਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ, ਸਾਬਕਾ ਪ੍ਰਧਾਨ ਰਾਜਿੰਦਰ ਭੰਡਾਰੀ, ਸਾਬਕਾ ਪ੍ਰਧਾਨ ਕਮਲ ਸ਼ਰਮਾ, ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਤੋਂ ਇਲਾਵਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਜਨਰਲ ਸਕੱਤਰ ਮਨਜੀਤ ਸਿੰਘ ਰਾਏ, ਸੂਬਾ ਸਕੱਤਰ ਵਿਨੀਤ ਜੋਸ਼ੀ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ।
ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਪੰਜਾਬ ਅਤੇ ਸੂਬੇ ਦੇ ਕਿਸਾਨਾਂ ਨੂੰ ਬਚਾਉਣ ਲਈ ਪੰਜਾਬ ਭਾਜਪਾ ਪੂਰੀ ਤਰ੍ਹਾਂ ਨਾਲ ਕਿਸਾਨੀ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਇਸ ਕਰਕੇ ਵੀ ਜਰੂਰੀ ਹੈ ਕਿਉਂਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਪੇਟ ਭਰਦਾ ਹੈ ਤੇ ਅੰਨ ਭੰਡਾਰ ਵਿਚ ਸਭ ਤੋਂ ਵੱਡਾ ਹਿੱਸਾ ਪਾਉਂਦਾ ਹੈ। ਇਸਦੇ ਨਾਲ ਹੀ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿਚ ਵੀ ਸੂਬੇ ਦੇ ਕਿਸਾਨਾਂ ਦਾ ਅਹਿਮ ਯੋਗਦਾਨ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਅੰਨਦਾਤਾ ਕਿਸਾਨਾਂ ਨੂੰ ਕੋਈ ਵੀ ਆਂਚ ਨਹੀਂ ਆਉਣ ਦਿੱਤੀ ਜਾਵੇਗੀ।
ਵਿਜੇ ਸਾਂਪਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਨਾਂ ਦੀ ਟੀਮ ਨੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਡਰਾਮਾ ਰਚਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦਾ ਜ਼ਮੀਰ ਪਹਿਲਾਂ ਤੋਂ ਹੀ ਮਰਿਆ ਹੋਇਆ ਹੈ ਅਤੇ ਉਹ ਕਿਸੇ ਜਨਤਕ ਹਿਤ ਲਈ ਲੋਕ ਸਭਾ ਵਿਚ ਗਏ ਹੀ ਨਹੀਂ, ਜਦਕਿ ਲਗਾਤਾਰ ਗੈਰਹਾਜ਼ਰੀ ਕਾਰਨ ਉਂਝ ਹੀ ਮੈਂਬਰੀ ਤੋਂ ਖਾਰਜ ਹੋ ਜਾਣਾ ਸੀ। ਸ੍ਰੀ ਸਾਂਪਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਸਤਲੁਜ-ਯਮੁਨਾ ਲਿੰਕ ਨਹਿਰ ਦੀ ਜਨਮ ਦਾਤੀ ਹੈ, ਜਿਸਦਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਨੀਹ ਪੱਥਰ ਰੱਖਿਆ ਸੀ, ਉਸ ਵਕਤ ਕੈਪਟਨ ਅਮਰਿੰਦਰ ਸਿੰਘ ਕਿਥੇ ਸਨ ਅਤੇ ਹੁਣ ਤੱਕ ਕਾਂਗਰਸ ਵਿਚ ਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇਣਾ ਹੀ ਸੀ ਤਾਂ ਕਾਂਗਰਸ ਪਾਰਟੀ ਤੋਂ ਦਿੰਦੇ। ਉਨ੍ਹਾਂ ਕਿਹਾ ਕਿ ਕੈਪਟਨ ਵਿਚ ਕੇਜਰੀਵਾਲ ਦੀ ਆਤਮਾ ਆ ਗਈ ਹੈ ਜਿਸ ਕਰਕੇ ਉਹ ਡਰਾਮੇ ਰਚ ਰਹੇ ਹਨ। ਸ੍ਰੀ ਸਾਂਪਲਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਕਈ ਸੀ, ਲੇਕਿਨ ਉਸ ਪਟੀਸ਼ਨ ਨੂੰ ਜੇਕਰ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦਬਾਅ ਹੇਠ ਆ ਕੇ ਵਾਪਸ ਨਾ ਲੈਂਦੇ ਤਾਂ ਅੱਜ ਸਥਿਤੀ ਕੁਝ ਹੋਰ ਹੋਣੀ ਸੀ। 

Wednesday, November 9, 2016

नरेन्द्र मोदी का कोई नहीं है सानी, यह बात सारी दुनिया ने मानी

नरेन्द्र मोदी का कोई नहीं है सानी, यह बात सारी दुनिया ने मानी
'अच्छे दिन दिखने लगे'

500 तथा 1000 रुपए के नोट बंद होने से काली कमाई करने वालों के बुरे दिन शुरू हो गए हैं। यह ऐतिहासिक फैसला भारतीय लोगों की अच्छे दिन शुरू होने का सबसे बड़ा सबूत है। मोदी सरकार के एक फैसले से ही अरबों खरबों का काला धन, जाली करंसी तथा भ्रष्ट कमाई खाक हो गई है। इस फैसले से अच्छे दिनों की आमद साफ दिखने लगी है।
500 तथा 1000 के नोट बंद करने का फैसला प्रधानमंत्री की दृंढ, दूरदर्शी तथा स्टीक इच्छा शक्ति का सबसे बड़ा प्रमाण है। प्रधान मंत्री के खिलाफ जुमलेबाजी करने वालों को प्रधान मंत्री ने एक ही फैसले द्वारा जवाब दे दिया है। पंजाबी भाषा में कहे तो कह सकते हैं 

'विरोधियों की टक टक ते मोदी दी इको सट'

सर्जिकल स्ट्राइक वाली सरकार
500 तथा 1000 के नोट बंद करने के फैसले से उन लोगों के मुंह बंद हो गए हैं, जो केन्द्र सरकार को सूट-बूट की सरकार कहते थे। उड़ी में आतंकवादी हमले से पाकिस्तान में जाकर आतंकवादियों के खिलाफ सर्जिकल स्ट्राइक तथा अब कालेधन तथा जाली करंसी तथा भ्रष्टाचार के खिलाफ सर्जिकल स्ट्राइक ने देश की जनता को गर्व महसूस करवाया है। सचमुच ऐसे फैसले 56 इंच का सीना रखने वाला ही ले सकता है।
देश तथा लोगों को लूटने वालों के बुरे दिन शुरू
आजाद भारत में श्री प्रधानमंत्री नरेन्द्र मोदी द्वारा आॢथक फ्रंट पर उठाया गया यह सबसे मजबूत तथा ऐतिहासिक कदम है। प्रधानमंत्री द्वारा 500 तथा 1000 रुपए के नोट बंद करने का फैसला जितनी स्पष्टता तथा स्टीकता से लिया गया है, उसने जनता को हैरान तथा माया पर कुंडली मारकर बैठे लोगों को परेशान कर दिया है। इस फैसले से देश को तीन बड़े लाभ होंगे। पहले सरकार की अपीलों के बावजूद कालेधन को सार्वजनिक न करने वाले के खजाने मिट्टी हो जाएंगे तथा काला धन बाजार में से एक बार पूरी तरह खत्म हो जाएगा। दूसरा इससे देश की आॢथकता के समांतर चलने वाली जाली करंसी का बाजार भी स्वाह हो गया है। इसमें भी आतंकवाद को फंडिग करने तथा भारत की आर्थिकता का नुकसान पहुंचाने के दुश्मन देशों के मंसूबों पर पानी फिर गया है। तीसरा इससे भ्रष्टाचार द्वारा पैसा एकत्रित करने वाले रूझान पर अंकुश लगेगा। सरकार के इस ऐतिहासिक फैसले के कारण कुछ आम लोगों को मुश्किलें पेश आएंगी, पर देश के बहुत सारे हितों के लिए हम सभी इन मुश्किलों को मिलकर पार कर लेंगे। प्रधानमंत्री ने यह फैसला करके एक बार फिर साबित कर दिया है कि भारतीय जनता पार्टी की सरकार देश की भलाई के लिए किसी भी बड़े से बड़े फैसले लेने से नहीं कतराती। आम जनता के अच्व्छे दिन तो अभी धीरे धीरे आते दिखेंगे, पर देश तथा जनता की लूट करने वालों की बुरे दिन दिखने लगे हैं। 

"ਨਰਿੰਦਰ ਮੋਦੀ ਕਾ ਕੋਈ ਨਹੀਂ ਹੈ ਸਾਨੀ, ਯੇਹ ਬਾਤ ਸਾਰੀ ਦੁਨਿਆ ਨੇ ਮਾਨੀ"

"ਨਰਿੰਦਰ ਮੋਦੀ ਕਾ ਕੋਈ ਨਹੀਂ ਹੈ ਸਾਨੀ, ਯੇਹ ਬਾਤ ਸਾਰੀ ਦੁਨਿਆ ਨੇ ਮਾਨੀ"
 "ਅੱਛੇ ਦਿਨ ਦਿਖਣ ਲੱਗੇ"
500 ਤੇ 1000 ਰੁਪਏ ਦੇ ਨੋਟ ਬੰਦ ਹੋਣ ਨਾਲ ਕਾਲੀ ਕਮਾਈ ਕਰਨ ਵਾਲਿਆਂ ਦੇ ਬੁਰੇ ਦਿਨ ਸੁਰੂ ਹੋ ਗਏ ਹਨ| ਇਹ ਇਤਿਹਾਸਕ ਫੈਸਲਾ ਭਾਰਤੀ ਲੋਕਾਂ ਦੀ ਅੱਛੇ ਦਿਨ ਸੁਰੂ ਹੋਣ ਦਾ ਸਭ ਤੋਂ ਵੱਡਾ ਸਬੂਤ ਹੈ| ਮੋਦੀ ਸਰਕਾਰ ਦੇ ਇੱਕ ਫੈਸਲੇ ਨਾਲ  ਹੀ ਅਰਬਾਂ ਖਰਬਾਂ ਦਾ ਕਾਲਾ ਧੰਨ , ਜਾਅਲੀ ਕਰੰਸੀ ਅਤੇ ਭ੍ਰਿਸਟ ਕਮਾਈ ਖਾਕ ਹੋ ਗਈ ਹੈ| ਇਸ ਫੈਸਲੇ ਨਾਲ ਅੱਛੇ ਦਿਨਾਂ ਦੀ ਆਮਦ ਸਾਫ ਦਿਖਣ ਲੱਗੀ ਹੈ|

500 ਤੇ 1000 ਦੇ ਨੋਟ ਬੰਦ ਕਰਨਾ ਦਾ ਫੈਸਲਾ ਪ੍ਰਧਾਨ ਪ੍ਰਧਾਨ ਦੀ ਦ੍ਰਿੜ, ਦੂਰਦਰਸੀ ਅਤੇ ਸਟੀਕ ਇੱਛਾ ਸ਼ਕਤੀ ਦਾ ਸਭ ਤੋਂ ਵੱਡਾ ਪ੍ਰਮਾਣ | ਪ੍ਰਧਾਨ ਮੰਤਰੀ ਖਿਲਾਫ ਜੁਮਲੇਬਾਜੀ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਨੇ ਇੱਕ ਹੀ ਫੈਸਲੇ ਰਾਹੀ ਜਵਾਬ ਦੇ ਦਿੱਤਾ ਹੈ| ਇਸ ਨੂੰ ਪੰਜਾਬੀ ਦੇ ਅਖਾਣਾਂ ਦੀ ਭਾਸਾ ਵਿੱਚ ਕਹੀਏ ਤਾਂ ਕਹਿ ਸਕਦੇ ਹਾਂ ,

"ਵਿਰੋਧੀਆਂ ਦੀ ਟੱਕ ਟੱਕ ਮੋਦੀ ਦੀ ਇੱਕੋ ਸੱਟ"

ਸਰਜੀਕਲ ਸਟਰਾਇਕਸ ਵਾਲੀ ਸਰਕਾਰ
500 ਅਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਨਾਲ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਹੋ ਗਏ ਹਨ ਜਿਹੜੇ ਕੇਂਦਰ ਸਰਕਾਰ ਨੂੰ ਸੂਟ ਬੂਟ ਦੀ ਸਰਕਾਰ ਕਹਿੰਦੇ ਸਨ| ਉੜੀ ਚ ਅੱਤਵਾਦੀ ਹਮਲੇ ਤੋਂ ਪਾਕਿਸਤਾਨ ਵਿੱਚ ਜਾ ਕੇ ਅੱਤਵਾਦੀਆਂ ਖਿਲਾਫ ਸਰਜੀਕਲ ਸਟਰਾਇਕ ਅਤੇ ਹੁਣ ਕਾਲੇਧੰਨ ਅਤੇ ਜਾਅਲੀ ਕਰੰਸੀ ਅਤੇ ਭ੍ਰਿਸਟਾਚਾਰ ਖਿਲਾਫ ਸਰਜੀਕਲ ਸਟਰਾਇਕ ਨੇ ਮੁਲਕ ਦੀ ਜਨਤਾ ਨੂੰ ਮਾਣ ਮਹਿਸੂਸ ਕਵਾਇਆ ਹੈ| ਸੱਚ ਮੁੱਚ ਅਜਿਹੇ ਫੈਸਲੇ 56" ਇੰਚ ਦਾ ਸੀਨਾ ਰੱਖਣ ਵਾਲਾ ਹੀ ਲੈ ਸਕਦਾ ਹੈ|

ਦੇਸ਼ ਤੇ ਲੋਕਾਂ ਨੂੰ ਲੁੱਟਣ ਵਾਲਿਆਂ ਦੇ ਬੁਰੇ ਦਿਨ ਸ਼ੁਰੂ

ਆਜ਼ਾਦ  ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਰਥਿਕ ਫਰੰਟ ਉੱਤੇ ਚੁੱਕਿਆ ਗਿਆ ਸਭ ਤੋਂ ਦਲੇਰਾਨਾ ਤੇ ਇਤਿਹਾਸਕ ਕਦਮ ਹੈ| ਪ੍ਰਧਾਨ ਮੰਤਰੀ ਵਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਫੈਸਲਾ ਜਿੰਨੀ ਸਪੱਸ਼ਟਤਾ ਅਤੇ ਸਟੀਕਤਾ ਨਾਲ ਲਿਆ ਗਿਆ ਹੈ | ਉਸ ਨੇ ਜਨਤਾ ਨੂੰ ਹੈਰਾਨ ਅਤੇ ਮਾਇਆ ਉੱਤੇ ਕੁੰਡਲੀ ਮਾਰ ਕੇ ਬੈਠੇ ਲੋਕਾਂ ਪਰੇਸ਼ਾਨ ਕਰ ਦਿੱਤਾ ਹੈ| ਇਸ ਫੈਸਲੇ ਨਾਲ ਮੁਲਕ ਨੂੰ ਤਿੰਨ ਵੱਡੇ ਲਾਭ ਹੋਣੇ ਹਨ| ਪਹਿਲਾ ਸਰਕਾਰ ਦੀਆਂ ਅਪੀਲਾਂ ਦੇ ਬਾਵਜੂਦ ਕਾਲੇਧਨ ਨੂੰ ਜਨਤਕ ਨਾ ਕਰਨ ਵਾਲੇ ਦੇ ਖਜਾਨੇ ਮਿੱਟੀ ਹੋਣ ਜਾਣਗੇ ਅਤੇ ਕਾਲਾ ਧਨ ਮਾਰਕੀਟ ਵਿੱਚੋਂ ਇੱਕ ਵਾਰ ਪੂਰੀ ਤਰ੍ਹਾਂ ਖਤਮ ਹੋ ਜਾਏਗਾ| ਦੂਜਾ ਇਸ ਨਾਲ ਦੇਸ਼ ਦੀ ਆਰਥਿਕਤਾ ਦੇ ਸਮਾਂਤਰ ਚੱਲਣ ਵਾਲੀ ਜਾਅਲੀ ਕਰੰਸੀ ਦੀ ਮਾਰਕੀਟ ਸੁਆਹ ਹੋ ਗਈ ਹੈ| ਇਸ ਵਿੱਚ ਵੀ ਅੱਤਵਾਦ ਨੂੰ ਫੰੰਡਿਗ ਕਰਨ ਅਤੇ ਭਾਰਤ ਦੀ ਆਰਥਿਕਤਾ ਦਾ ਨੁਕਸਾਨ ਪਹੁੰਚਾਉਣ ਦੇ ਦੁਸ਼ਮਣ ਦੇਸ਼ਾਂ  ਦੇ ਮਨਸੂਬਿਆਂ ਉੱਤੇ ਪਾਣੀ ਫਿਰ ਗਿਆ ਹੈ| ਤੀਜਾ ਇਸ ਨਾਲ ਭ੍ਰਿਸਟਾਚਾਰ ਰਾਹੀ ਪੈਸਾ ਇਕੱਠਾ ਕਰਨ ਵਾਲੇ ਰੁਝਾਨ ਨੂੰ ਵੀ ਠੱਲ ਪਏਗੀ| ਸਰਕਾਰ ਦੇ ਇਸ ਇਤਿਹਾਸਕ ਫੈਸਲੇ ਕਾਰਨ ਕੁਝ ਆਮ ਲੋਕਾਂ ਨੂੰ ਮੁਸ਼ਕਲਾਂ ਆਣੀਆਂ ਹਨ| ਪਰ ਦੇਸ ਦੇ ਵਡੇਰੇ ਹਿੱਤਾਂ ਲਈ ਅਸੀ ਸਾਰੇ ਇਨ੍ਹਾਂ ਮੁਸ਼ਕਲਾਂ ਨੂੰ ਮਿਲਕੇ ਪਾਰ ਕਰ ਲਵਾਂਗੇ| ਪ੍ਰਧਾਨ ਮੰਤਰੀ ਨੇ ਇਹ ਫੈਸਲਾ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੀ ਭਲਾਈ ਲਈ ਕਿਸੇ ਵੀ ਵੱਡੇ ਤੋਂ ਵੱਡੇ ਫੈਸਲੇ ਲੈਣ ਤੋਂ ਨਹੀਂ ਕਤਰਾਉਦੀ | ਆਮ ਜਨਤਾ ਦੇ ਅੱਛੇ ਦਿਨ ਤਾਂ ਅਜੇ ਹੌਲੀ ਹੌਲੀ ਆਉਦੇ ਦਿਖਣਗੇ ਪਰ ਦੇਸ਼ ਅਤੇ ਜਨਤਾ ਦੀ ਲੁੱਟ ਕਰਨ ਵਾਲਿਆਂ ਦੀ ਬੁਰੇ ਦਿਨ ਸਾਫ ਦਿਖਣ ਲੱਗੇ ਹਨ|