Tuesday, October 11, 2016

ਵਿਜੇ ਦਸ਼ਮੀ : ਚਲੋ ਅੱਜ ਬੁਰਾਈਆਂ ਨੂੰ ਖਤਮ ਕਰੀਏ

ਵਿਜੇ ਦਸ਼ਮੀ : ਚਲੋ ਅੱਜ ਬੁਰਾਈਆਂ ਨੂੰ ਖਤਮ ਕਰੀਏ  
"ਦਾਨਵਾਂ ਤੋਂ ਪੰਜਾਬ ਨੂੰ ਸੁਚੇਤਰਹਿਣ ਦੀ ਅਪੀਲ"
ਅੱਜ ਵਿਜੇ ਦਸ਼ਮੀ ਦਾ ਤਿਉਹਾਰ ਹੈਭਾਵ ਬੁਰਾਈਆਂ 'ਤੇ ਜਿੱਤਹਾਸਲ ਕਰਨ ਦਾ ਦਿਨ ਜਨਮ ਤੋਂ ਕੋਈ ਚੋਰ ਨਹੀਂ ਹੁੰਦਾ ਤੇ ਨਾਹੀ ਜਨਮ ਤੋਂ ਕੋਈ ਬੁਰਾ ਹੁੰਦਾ ਹੈ ਵਕਤ ਤੇ ਹਾਲਾਤ ਦੇ ਨਾਲਨਾਲ ਚੰਗੇ ਰਾਹ 'ਤੇ ਤੁਰਿਆ ਵਿਅਕਤੀ ਵੀ ਭਟਕ ਕੇ ਕੁਰਾਹੇ ਪੈਜਾਂਦਾ ਹੈ ਤੇ ਫਿਰ ਭ੍ਰਿਸ਼ਟਾਚਾਰ ਦਾ ਰਾਹ ਚੁਣ ਕੇ ਉਹ ਗੁਨਾਹਾਂ ਤੇਬੁਰਾਈਆਂ ਨਾਲ ਆਪਣੀ ਝੋਲੀ ਭਰਦਾ ਜਾਂਦਾ ਹੈਇੰਝ ਇਨਸਾਨਤੋਂ ਉਹ ਦਾਨਵ ਬਣ ਜਾਂਦਾ ਹੈ ਭ੍ਰਿਸ਼ਟਾਚਾਰਝੂਠਧੋਖਾਧੜੀਬੇਈਮਾਨੀਛਲਾਵਾਨਿੱਜਤਾਔਰਤਾਂ ਦਾ ਅਪਮਾਨਵੱਡਿਆਂ ਦਾਅਪਮਾਨਕਾਲਾ ਧਨ ਤੇ ਸਮਾਜ ਵਿਰੋਧੀ ਗਤੀਵਿਧੀਆਂ ਜਿਸਦੇਜੀਵਨ ਦਾ ਹਿੱਸਾ ਬਣ ਜਾਣਫਿਰ ਉਹ ਇਨਾਂ ਦਸ ਬੁਰਾਈਆਂਨਾਲ ਦਸ ਸਿਰਾਂ ਵਾਲਾ ਰਾਵਣ ਬਣ ਜਾਂਦਾ ਹੈ ਸਮਾਜ 'ਰਹਿੰਦਿਆਂਪਰਿਵਾਰਾਂ ' ਵਿਚਰਦਿਆਂਰਾਜਨੀਤਕ ਜੀਵਨਬਤੀਤ ਕਰਦਿਆਂ ਜੇ ਇਨਾਂ ਬੁਰਾਈਆਂ ਤੋਂ ਬਚ ਕੇ ਰਹੀਏ ਤੇ ਇਨਾਂਦਸ ਔਗਣਾਂ ਤੋਂ ਦੂਰ ਰਹੀਏਫਿਰ ਅਸੀਂ ਸੱਚਮੁੱਚ ਰਾਮ ਭਗਤਕਹਾ ਸਕਦੇ ਹਾਂਫਿਰ ਅਸੀਂ ਸੱਚਮੁੱਚ ਰਾਮਰਾਜ ਦੇ ਪਹਿਰੇਦਾਰਬਣ ਸਕਦੇ ਹਾਂਫਿਰ ਅਸੀਂ ਸੱਚਮੁੱਚ ਸਮਾਜ ਦੇ ਸੇਵਾਦਾਰਕਹਾਉਣ ਦਾ ਹੱਕ ਰੱਖਦੇ ਹਾਂ ਅੱਜ ਫਿਰ ਤੋਂ ਬੁਰਾਈ ਨੂੰ ਅੰਦਰੋਂ ਵੀਤੇ ਬਾਹਰੋਂ ਵੀ ਮਿਟਾਉਣ ਦਾ ਪ੍ਰਣ ਲੈ ਕੇ ਅੱਗੇ ਵਧਣ ਦਾ ਮੌਕਾ ਹੈ 
ਆਪਣੇ ਤਾਂ ਇਹ ਕਹਾਵਤ ਹੈਇਹ ਧਾਰਨਾ ਹੈਇਹ ਸਿਧਾਂਤ ਹੈਕਿ ਬੁਰੇ ਨੂੰ ਮਾਰਨ ਦੀ ਬਜਾਏਬੁਰਾਈ ਨੂੰ ਖਤਮ ਕਰੋ

Monday, October 10, 2016

गगनेजा जी को राजनीतिक विवाद का हिस्सा न बनाएं

गगनेजा जी को राजनीतिक विवाद का हिस्सा न बनाएं
बिग्रेडियर जगदीश गगनेजा हमारे सभी के हरमन प्यारे थे, मेरे लिए तो वह मार्ग दर्शक की तरह थे। परमात्मा उनकी आत्मा को शांति दे, यही हम सभी को प्रार्थना करनी चाहिए। उनके कातिलों को जल्द से जल्द सजा मिले, इसलिए कोशिश जारी रखनी चाहिए। वह अब हम सभी को छोडक़र जा चुके हैं, इसलिए अपने निजी राजनीतिक हित्तों के लिए उनको किसी भी तरह के राजनीतिक विवाद में नहीं घसीटना चाहिए, जहां तक राष्ट्रीय स्वयं सेवक संघ का सवाल है, यह सभी ही नेताओं को अपनी राय रखने का खुला मंच दिया जाता है। संघ किसी एक व्यक्ति या गुट की सोच को लेकर फैसले नहीं लेता, जो भी फैसला होता है, वह लंबी विचार चर्चा तथा सर्वसम्मति से होता है। इसमें अकाली भाजपा गठबंधन को कायम रखना भी शामिल है। मैं समझता हूूं कि अकाली-भाजपा गठबंधन सिर्फ राजनीतिक गठबंधन नहीं है। यह पंजाब में भाईचारक सांझ तथा छोटे मोटे मतभेद भुलाकर अमन शांति तथा तरक्की के लिए मिलकर प्रोत्साहित करने का मंच है। मेरी यह नवजोत कौर सिद्धू सहित सभी राजनीतिक नेताओं को अपील है कि वह बिग्रेडियर जगदीश गगनेजा जी को किसी भी राजनीतिक विवाद का हिस्सा न बनाएं, अन्य बहुत सारे मुद्दे हैं, जिन पर राजनीति हो सकती है।
विजय सांपला

Please do not drag Brig Gagneja ji into any political controversy

Please do not drag Brig Gagneja ji into any political controversy

Brig. Jagdish Gagneja ji was our beloved. For me he was much more than a guru, a mentor. We should pray that God bless his soul. Efforts should be on to bring his assassins to book. Since he is no longer amidst us, he should not be dragged into political controversies for petty political gains. As far as the RSS is concerned, every leader has the right to put forth his views. The Sangh never takes decisions in isolation. Every single decision is unanimous and taken after thorough deliberations. This includes the Akali-BJP coalition decision. For me the Akali-BJP combine is not a mere political combine. This is a front for the development of Punjab so that the denizens live in an atmosphere of peace and brotherhood. I appeal to Mrs Navjot Kaur Siddhu and other political leaders, that they do not drag Brig Gagneja ji into any political controversy. There are many other important issues that need attention. Please let his soul rest in peace.  
Vijay Sampla

ਗਗਨੇਜਾ ਜੀ ਨੂੰ ਕਿਸੇ ਵੀ ਸਿਆਸੀ ਵਿਵਾਦ ਦਾ ਹਿੱਸਾ ਨਾ ਬਣਾਓ

ਗਨੇਜਾ ਜੀ ਨੂੰ ਕਿਸੇ ਵੀ ਸਿਆਸੀ ਵਿਵਾਦ ਦਾ ਹਿੱਸਾ ਨਾ ਬਣਾਓ
ਬ੍ਰਿਗੇਡੀਅਰ ਜਗਦੀਸ ਗਗਨੇਜਾ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਸਨ, ਮੇਰੇ ਲਈ ਤਾਂ ਉਹ ਮਾਰਗ ਦਰਸਕ ਦੀ ਤਰ੍ਹਾਂ ਸਨ| ਪ੍ਰਮਾਤਮਾਂ ਉਨ੍ਹਾਂ ਦੀ ਰੂਹ ਨੂੰ ਸਾਂਤੀ ਦੇਵੇ ਇਹੀ ਸਾਨੂੰ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ| ਉਨ੍ਹਾਂ ਦੇ ਕਾਤਲਾਂ ਨੂੰ ਜਲਦ-ਜਲਦ ਤੋਂ ਸਜਾ ਮਿਲੇ, ਇਸ ਲਈ ਕੋਸਿਸ ਜਾਰੀ ਰੱਖਣੀ ਚਾਹੀਦੀ ਹੈ| ਉਹ ਹੁਣ ਸਾਨੂੰ ਸਾਰਿਆਂ ਨੂੰ ਛੱਡ ਕੇ ਜਾ ਚੁੱਕੇ ਹਨ, ਇਸ ਲਈ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਸਿਆਸੀ ਵਿਵਾਦ ਵਿੱਚ ਨਹੀਂ ਘੜੀਸਣਾ ਚਾਹੀਦਾ| ਜਿੱਥੋਂ ਤੱਕ ਰਾਸਟਰੀ ਸਵੈਮ ਸੇਵਕ ਸੰਘ ਦਾ ਸਵਾਲ ਹੈ , ਇੱਥੇ ਸਾਰੇ ਹੀ ਆਗੂਆਂ ਨੂੰ ਆਪਣੀ ਰਾਏ ਰੱਖਣ ਦਾ ਖੁੱਲਾ ਮੰਚ ਦਿੱਤਾ ਜਾਂਦਾ ਹੈ| ਸੰਘ ਕਿਸੇ ਇੱਕ ਵਿਅਕਤੀ ਜਾਂ ਧੜ੍ਹੇ ਦੀ ਸੋਚ ਨੂੰ ਲੈ ਕੇ ਫੈਸਲੇ ਨਹੀਂ ਲੈਂਦਾ| ਜੋ ਵੀ ਫੈਸਲਾ ਹੁੰਦਾ ਹੈ, ਉਹ ਲੰਬੀ ਵਿਚਾਰ ਚਰਚਾ ਅਤੇ ਸਰਬਸਾਂਝੀ ਰਾਏ ਨਾਲ ਹੁੰਦਾ ਹੈ| ਇਸ ਵਿੱਚ ਅਕਾਲੀ ਭਾਜਪਾ ਗਠਜੋੜ ਨੂੰ ਕਾਇਮ ਰੱਖਣਾ ਵੀ ਸਾਮਲ ਹੈ| ਮੈਂ ਸਮਝਦਾ ਹਾਂ ਕਿ ਅਕਾਲੀ- ਭਾਜਪਾ ਗਠਜੋੜ ਸਿਰਫ ਰਾਜਨੀਤਕ ਗਠਜੋੜ ਨਹੀਂ ਹੈ| ਇਹ ਪੰਜਾਬ ਵਿੱਚ ਭਾਈਚਾਰਕ ਸਾਂਝ ਅਤੇ ਛੋਟੇ-ਮੋਟੇ ਮਤਭੇਦ ਭੁਲਾ ਕੇ ਅਮਨ ਸਾਂਤੀ ਤੇ ਤਰੱਕੀ ਲਈ ਰਲ ਕੇ ਹੰਭਲਾ ਮਾਰਨ ਦਾ ਮੰਚ ਹੈ| ਮੇਰੀ ਇਹ ਨਵਜੋਤ ਕੌਰ ਸਿੱਧੂ ਸਣੇ ਸਾਰੇ ਹੀ ਸਿਆਸੀ ਆਗੂਆਂ ਨੂੰ ਅਪੀਲ ਹੈ ਕਿ ਉਹ ਬ੍ਰਿਗੇਡੀਅਰ ਜਗਦੀਸ ਗਗਨੇਜਾ ਜੀ ਨੂੰ ਕਿਸੇ ਵੀ ਸਿਆਸੀ ਵਿਵਾਦ ਦਾ ਹਿੱਸਾ ਨਾ ਬਣਾਉਣ, ਹੋਰ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਉੱਤੇ ਸਿਆਸਤ ਹੋ ਸਕਦੀ ਹੈ|
ਵਿਜੇ ਸਾਂਪਲਾ